ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿਸ ਤਰਾਂ ਨਕਾਬਪੋਸ਼ ਬਦਮਾਸ਼ ਬਿਨਾਂ ਖੌਫ ਮੈਡੀਕਲ ਸਟੋਰ ਚ ਦਾਖਿਲ ਹੁੰਦੇ ਨੇ ਤੇ ਸ਼ਰੇਆਮ ਮੈਡੀਕਲ ਸਟੋਰ ਮਾਲਕ ਨੂੰ ਲੁੱਟ ਕੇ ਫਰਾਰ ਹੋ ਜਾਂਦੇ ਨੇ ।
.
Masked robbers targeted a medical store in Faridkot.
.
.
.
#faridkotnews #faridkot #punjabnews